1ਯਾਤਰਾ ਦਾ ਗੀਤ। ਵੇਖੋ, ਹੇ ਯਹੋਵਾਹ ਦੇ ਸਾਰੇ ਸੇਵਕੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਰਾਤ ਨੂੰ ਸੇਵਾ ਕਰਦੇ ਰਹਿੰਦੇ ਹੋ,
2ਪਵਿੱਤਰ ਸਥਾਨ ਵੱਲ ਆਪਣੇ ਹੱਥ ਚੁੱਕ ਕੇ ਯਹੋਵਾਹ ਨੂੰ ਮੁਬਾਰਕ ਆਖੋ!
3ਯਹੋਵਾਹ ਤੈਨੂੰ ਸੀਯੋਨ ਤੋਂ ਬਰਕਤ ਦੇਵੇ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।
ਪਵਿੱਤਰ ਬਾਈਬਲ
ਪੁਰਾਣਾ ਨੇਮ

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ, Copyright © 2017, 2019 Bridge Connectivity Solutions. Used under CC BY-SA 4.0.
ਸੁਝਾਅ: ਖੱਬੇ ਅਤੇ ਸੱਜੇ ਤੀਰ ਵਾਲੀਆਂ ਕੁੰਜੀਆਂ ਨਾਲ ਪੰਨਾ ਪਲਟੋ, ਅਤੇ / ਦਬਾਉਣ ਨਾਲ ਖੋਜ ਖੁੱਲ੍ਹਦੀ ਹੈ।